Tuesday, November 12, 2013

ਵਿਗਿਆਨ ਪ੍ਰਦਰਸ਼ਨੀ ਮੇਲਾ

ਮਿਤੀ 30, 31-10-2013 ਨੂੰ ਤਹਿਸੀਲ ਪੱਧਰੀ ਕਿਸ਼ੋਰ ਅਤੇ ਵਿਗਿਆਨ ਪ੍ਰਦਰਸ਼ਨੀ ਮੇਲੇ ਦਾ ਆਜੋਯਨ ਸਰਕਾਰੀ ਕੰਨਿਆ ਸੀ.ਸੈ. ਸਕੂਲ ਸੈਕਟਰ-3.ਤਲਵਾੜਾ ਵਿਖੇ ਹੋਇਆ ,ਜਿਸ ਵਿਚ ਵਿਦਿਆ ਮੰਦਿਰ ਦੇ ਕੁੱਲ .... ਵਿਦਿਆਰਥੀਆਂ ਨੇ ਭਾਗ ਲਿਆ| ਇਸ ਮੇਲੇ ਵਿਚ ਭਾਸ਼ਣ ,ਲੇਖ, ਪ੍ਰਸ਼ਨ ਮੰਚ ,ਸਲੋਗਨ ਅਤੇ ਮਾਡਲ ਮੇਕਿੰਗ ਆਦਿ ਪ੍ਰਤਿਯੋਗਿਤਾਵਾਂ ਦਾ ਆਯੋਜਨ ਹੋਇਆ |ਜਿਸ ਵਿਚ ਭਾਸ਼ਣ ਮੁਕਾਬਲੇ ਵਿਚ ਧਵਨ ਦੂਜਾ ,ਪ੍ਰਸ਼ਨ ਮੰਚ ਵਿਚ ਸ਼ਾਮਿਲੀ ਅਤੇ ਆਰਜੂ ਨੇ ਦੂਜਾ ,ਲੇਖ ਮੁਕਾਬਲੇ ਵਿਚ ਹਨੂੰ ਨੇ ਪਹਿਲਾ,ਸਲੋਗਨ ਵਿਚ ਸਿਮਰਨ ਅਤੇ ਮਾਡਲ ਮੇਕਿੰਗ ਵਿਚ ਅਭਿਨਵ ਨੇ ਪਹਿਲਾ ਸਥਾਨ ਹਾਸਿਲ ਕੀਤਾ |

No comments:

Post a Comment