ਪ੍ਰਕਾਸ਼ ਰਾਏ ਕੌਸ਼ਲਿਆ ਦੇਵੀ ਖੰਨਾ ਯਾਦਗਾਰੀ ਟ੍ਰਸਟ ਦੁਆਰਾ 'ਜਲ ਹੀ ਜੀਵਨ ' ਵਿਸ਼ੇ ਤੇ ਨਿਬੰਧ ਪ੍ਰ੍ਤ੍ਯੋਗਿਤਾ ਦਾ ਆਯੋਜਨ ਕਰਵਾਇਆ ਗਿਆ|ਇਸ ਵਿਚ 929 ਵਿਦਿਆਰਥੀਆਂ ਨੇ ਭਾਗ ਲਿਆ | ਪ੍ਰਤਿਯੋਗਿਤਾ ਦੇ ਨਤੀਜਿਆਂ ਬਾਰੇ ਸਿਖਿਆ ਸੰਸਕ੍ਰਿਤੀ ਉਥਾਨ ਨਿਆਸ ਪੰਜਾਬ ਅਤੇ ਪ੍ਰਤਿਯੋਗਿਤਾ ਦੇ ਸੰਯੋਜਕ ਸ਼੍ਰੀ ਦੇਸ਼ ਰਾਜ ਸ਼ਰਮਾ ਜੀ ਨੇ ਦਸਿਆ ਕਿ ਪਹਿਲੇ ਵਰਗ ਵਿਚ ਸਰਵਹਿਤਕਾਰੀ ਵਿਦਿਆ ਮੰਦਿਰ ਤਲਵਾੜਾ ਦੀ ਸੋਨਾ ਰਾਣੀ ਅਤੇ ਦੂਜੇ ਵਰਗ ਵਿਚ ਕੀਰਤੀ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ |ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਹੋਇਆਂ ਸ਼੍ਰੀ ਅਵਿਨਾਸ਼ ਰਾਏ ਖੰਨਾ ਜੀ ਨੇ ਇਸ ਪ੍ਰਤੀਯੋਗਤਾ ਦੁਆਰਾ ਪਾਣੀ ਦੀ ਸੁਰਖਿਆ ਦਾ ਸੰਦੇਸ਼ ਦਿਤਾ|
|
|
No comments:
Post a Comment